
ਪੰਜਾਬ ਕੈਬਨਿਟ ਵੱਲੋਂ ₹2,400 ਕਰੋੜ ਦੀ ਨਹਿਰੀ ਯੋਜਨਾ ਨੂੰ ਮਨਜ਼ੂਰੀ, ਮਾਲਵੇ ਦੇ 1,200 ਪਿੰਡਾਂ ਤੱਕ ਪਹੁੰਚੇਗਾ ਪਾਣੀ
ਅਗਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੁਰਾਣੀਆਂ ਨਹਿਰਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨਵੇਂ ਰਜਬਾਹੇ ਬਣਾਏ ਜਾਣਗੇ। ਚੰਡੀਗੜ੍ਹ ਵਿੱਚ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।





































